ਅੱਖਰਾਂ ਦਾ ਸੁਮੇਲ ਸ਼ਬਦਾਂ ਦਾ ਜਨਮਦਾਤਾ ਅਤੇ ਸ਼ਬਦਾ ਦੇ ਸੁਮੇਲ ਨਾਲ ਕਵਿਤਾਂ ਉਪਜਦੀ ਹੈ, ਕਵਿਤਾਵਾਂ ਦੇ ਸੁਮੇਲ ਨਾਲ ਇਕ ਕਿਤਾਬ ਬਣਦੀ ਹੈ।
NWO(New World Order) ਆਉਣ ਵਾਲੇ ਕੁੰਝ ਸਾਲਾ ਦੀ ਲੱਗਾ ਬਿਆਨ ਕਰਨ ਮੈਂ ਕਹਾਣੀ , ਨਾ ਚੰਨ ਰਹਿਣਾ ਸਾਡਾ ਨਾ ਧਰਤੀ ਅਤੇ ਨਾ ਹੀ ਰਹਿਣਾ ਪਾਣੀ , ਦੁੱਨੀਆ ਨੂੰ ਕੰਟਰੋਲ ਕਰਨਾ New World Order ਅਜੈਂਡਾ , ਖਤਮ ਹੋ ਜਾਣੇ Flag ਸਾਰੇ ਹਰ ਪਾਸੇ ਦਿਸੂ ਬਸ ਇਕ ਹੀ ਝੰਡਾ , New Word Order ਨੂੰ ਲਾਗੂ ਕਰਨਾ ਚਾਹੁੰਦੇ ਸ਼ਾਹੀ ਘਰਾਣੇ , ਹਰ ਦੇਸ਼ ਹੈ ਕਰਜਾਈ ਇਹਨਾਂ ਦਾ ਏਹ ਪੂਰੀ ਦੁਨੀਆ ਜਾਣੇ , ਜਿਹੜਾ ਉਹਨੇ ਦੇ ਰਾਹ ਦਾ ਰੌੜ੍ਹਾ ਬਣਦਾ ਕੱਢ ਦਿੰਦੇ ਨੇ ਕੰਡਾ , ਖਤਮ ਹੋ ਜਾਣੇ Flag ਸਾਰੇ ਹਰ ਪਾਸੇ ਦਿਸੂ ਬਸ ਇਕ ਹੀ ਝੰਡਾ , ਤਿੰਨ ਕਾਲੇ ਖੇਤੀ ਕਾਨੂੰਨ ਨੇ ਜੋ ਏਹ ਵੀ ਏਸੇ ਦਾ ਹੀ ਨਤੀਜਾ , ਖੇਤ ਜਮੀਨਾਂ ਹੀ ਨਹੀ ਰਹਿਣੀਆ ਫੇਰ ਕਿੱਥੇ ਫਸਲਾਂ ਬੀਜਾਂ , ਐਵੇ ਤਾਂ ਨਹੀ ਗੋਲੀਆ ਚੱਲਦੀਆ ਦੇਖ ਕਿਸਾਨਾਂ ਹੱਥ ਡੰਡਾ , ਖਤਮ ਹੋ ਜਾਣੇ Flag ਸਾਰੇ ਹਰ ਪਾਸੇ ਦਿਸੂ ਬਸ ਇਕ ਹੀ ਝੰਡਾ , ਪਤਨ ਕਰਨਾ ਇਹਨਾਂ currency ਦਾ ਤੇ ਹੋਣਾ ਇਕ ਹੀ ਬੈਂਕ , ਦੋਲਤਾਂ ਸ਼ੋਹਰਤਾਂ ਕੰਮ ਨੀ ਆਉਣੀਅ ਨਾ ਆਉਣੇ ਕੰਮ ਉੱਚੇ ਰੈਂਕ , ਪੜਿਆ ਲਿਖਿਆ ਨੂੰ ਵੀ ਚੱਕਣੀਆ ਪੈਣੀਆ ਫੇਰ ਸਿਰ ਤੇ ਪੰਡਾਂ , ਖਤਮ ਹੋ ਜਾਣੇ Flag ਸਾਰੇ ਹਰ ਪਾਸੇ ਦ
Comments
Post a Comment